ਤੁਸੀ ਵੀ ਹੋ ਸਕਦੇ ਓ ਇੰਝ ਠੱਗੀ ਦੇ ਸ਼ਿਕਾਰ ਜਾਣੋ ਕਿਵੇਂ ਬਚੀਏ ? ਨੈਸ਼ਨਲ ਬਿਊਰੋ। ਡਿਜੀਟਲ ਇੰਡੀਆ ਹੋਣ ਦੇ ਨਾਲ ਬੇਸ਼ੱਕ ਕਾਗਜ ਕਾਰਵਾਈ ਵਿੱਚ ਵੱਡੀ ਪੱਧਰ ‘ਤੇ ਘਾਟ ਹੋਈ ਹੈ ਤੇ ਇਸ ਨਾਲ ਸਮੇਂ ਦੀ ਵੀ ਬੱਚਤ ਹੋਣਾ ਸੁਭਾਵਿਕ ਹੈ ਪ੍ਰੰਤੂ ਹਰ ਕੰਮ ਆਨਲਾਈਨ ਹੋਣ ਦੇ ਨਾਲ ਸਾਈਬਰ ਠੱਗੀਆਂ ਦਾ ਜੋਖਮ ਵੀ ਵਧ ਗਿਆ ਹੈ।…